Home » ਮੁੱਲ, ਮਿਸ਼ਨ ਅਤੇ ਦੂਰ-ਦ੍ਰਿਸ਼ਟੀ

ਮੁੱਲ, ਮਿਸ਼ਨ ਅਤੇ ਦੂਰ-ਦ੍ਰਿਸ਼ਟੀ

ਅਸੀਂ ਵਚਨਬੱਧ ਹਾਂ: –

ਸਾਡੇ ਮੁੱਲ:

ਇਮਾਨਦਾਰੀ ਅਤੇ ਪਾਰਦਰਸ਼ਤਾ
ਗੁਣਵਤਾ ਅਤੇ ਉੱਤਮਤਾ
ਟੀਮ ਆਤਮਾ
ਸਮੇਂ ਸਿਰ
ਨਵੀਨਤਾ
ਜਨੂੰਨ

ਮਿਸ਼ਨ:

ਬਾਣੀ ਦੁੱਧ ਉਤਪਾਦਕ ਕੰਪਨੀ ਆਪਣੇ ਮੈਂਬਰਾਂ ਨੂੰ ਦੁੱਧ ਦਾ ਕੰਪੀਟੇਟਿਵ ਮੁਲ ਅਤੇ ਜਰੂਰੀ ਸੁਵਿਧਾਵਾਂ ਦੇ ਕੇ ਦੁੱਧ ਦੀ ਪੈਦਾਵਾਰ ਵਧਾਉਣ ਦੇ ਨਾਲ ਲਾਗਤ ਮੁਲ ਘਟਾ ਕੇ ਉਹਨਾਂ ਦੇ ਆਮਦਨੀ ਵਧਾਉਣ ਲਈ ਵਚਨ-ਵੱਧ ਹੈ !

ਵਿਜ਼ਨ 2030:

ਬਾਣੀ ਦੁੱਧ ਉਤਪਾਦਕ ਕੰਪਨੀ ਭਾਰਤ ਦੀਆਂ ਪੰਜ ਮੌਹਰੀ ਦੁੱਧ ਕੰਪਨੀਆਂ ਵਿਚ ਸ਼ਾਮਿਲ ਹੋਣ ਦੇ ਨਾਲ-ਨਾਲ ਦੁੱਧ ਉਤਪਾਦਕਾਂ, ਗਾਹਕਾਂ ਅਤੇ ਆਪਣੇ ਕਰਮਚਾਰੀਆਂ ਲਈ ਪਹਿਲੀ ਪਸੰਦ ਹੋਵੇਗੀ !

Our Products

Tenders